ਅਸ਼ਲੀਲ ਗੀਤਾਂ ਵਿਰੁੱਧ ਇੱਕ ਆਨਲਾਈਨ ਵਿਚਾਰ ਚਰਚਾ


ਸਫ਼ਲ ਸੋਚ ਵੱਲੋਂ ਪੰਜਾਬੀ ਬੋਲੀ ਨੂੰ ਗੰਦਲਾ ਕਰਨ ਵਾਲੇ ਅਸ਼ਲੀਲ ਗੀਤਾਂ ਵਿਰੁੱਧ ਇੱਕ ਆਨਲਾਈਨ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਜੋ ਟੀ.ਵੀ. ਚੈਨਲਾਂ ’ਤੇ ਗਾਇਕਾਂ ਵੱਲੋਂ ਲੱਚਰਤਾ ਪਰੋਸੀ ਜਾ ਰਹੀ ਹੈ। ਪਰਿਵਾਰ ਵਿੱਚ ਬੈਠ ਕੇ ਦੇਖਣ ਜਾਂ ਸੁਣੇ ਨਾ ਜਾਣ ਵਾਲੇ ਗੀਤ ਟੀ.ਵੀ. ਚੈਨਲਾਂ ’ਤੇ ਨਹੀਂ ਚੱਲਣੇ ਚਾਹੀਦੇ, ਜੋ ਸਾਨੂੰ ਸ਼ਰਮਸਾਰ ਕਰਦੇ ਹਨ। ਅਜਿਹੇ ਸੈਂਕੜੇ ਗੀਤ ਹਨ। ਸੋ ਅਸੀਂ ਇਸ ਵਿਚਾਰ ਚਰਚਾ ਨਾਲ ਅਜਿਹਾ ਲਿਖਣ ਵਾਲੇ ਗੀਤਕਾਰ, ਗਾਉਣ ਵਾਲੇ ਗਾਇਕ ਤੇ ਇਹਨਾਂ ਨੂੰ ਪਸੰਦ ਕਰਨ ਵਾਲੇ ਦਰਸ਼ਕਾਂ ਤੱਕ ਇਹਨਾਂ ਨੂੰ ਨਾ ਪਸੰਦ ਕਰਨ ਵਾਲਿਆਂ ਦਾ ਸੰਦੇਸ਼ ਪਹੁੰਚਾਉਣਾ ਚਾਹੁੰਦੇ ਹਾਂ। ਇਸ ਸਬੰਧੀ ਆਪ 150 ਸ਼ਬਦਾਂ ਵਿੱਚ ਆਪਣੇ ਵਿਚਾਰ ਹੇਠ ਲਿਖੇ ਪ੍ਰੋਫਾਰਮੇ ’ਤੇ ਪ੍ਰਗਟ ਕਰ ਸਕਦੇ ਹੋ।  ਕਲਿੱਕ ਕਰੋ

Related Post

ਅਸ਼ਲੀਲ ਗੀਤਾਂ ਵਿਰੁੱਧ ਇੱਕ ਆਨਲਾਈਨ ਵਿਚਾਰ ਚਰਚਾ safalsochsmajsewasociety Rating: 5 Sunday, 2 December 2012

2 comments:

  1. bahut vadyia kam hai ji
    we support you

    ReplyDelete
  2. in India we have great culture where we use respectable words in society , although the choice of people where the society interested in double meaning words and giving the response for entertainment.
    we should use the best culture . ashok bhandari 09417773324

    ReplyDelete