ਦਾਨ ਕਰੋ

ਜਿਵੇਂ ਕਿ ਆਪ ਨੂੰ ਵੀ ਪਤਾ ਹੀ ਹੈ ਕਿ ਸੋਸਾਇਟੀ ਦੇ ਜੋ ਮੰਤਵ ਹਨ ਉਹਨਾਂ ਨੂੰ ਪੂਰਾ ਕਰਨ ਲਈ ਭਾਰੀ ਆਰਥਿਕ ਵਿਵਸਥਾ ਦੀ ਜਰੂਰਤ ਹੈ। ਸੋਸਾਇਟੀ ਵੱਲੋਂ ਸਹਿਯੋਗੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਅਗਰ ਆਪ ਵੀ ਇਸ ਲਈ ਸੋਸਾਇਟੀ ਨੂੰ ਰਾਸ਼ੀ ਭੇਂਟ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਬੈਂਕ ਖਾਤੇ ਵਿੱਚ ਵਿੱਤੀ ਸਹਾਇਤਾ ਜਮ੍ਹਾ ਕਰਵਾ ਕੇ ਸਹਿਯੋਗ ਕਰ ਸਕਦੇ ਹੋ :-
Name of Bank : Central Bank of India
Branch : Mansa
Account No. : 3279925405
IFSA Code :
Swift Code :
PAN No. : 

No comments: